Pagg Wala Munda

1397
Pagg Wala Munda
ਪੱਗ ਵਾਲਾ ਮੁੰਡਾ ਮੈਨੂੰ ਮੁੱਢ ਤੋਂ ਪਸੰਦ ਸੀ,
ਬੇਬੇ-ਬਾਪੂ, ਵੀਰਾਂ ਅਗੇ ਇਹੋ ਮੇਰੀ ਮੰਗ ਸੀ,,
ਅਰਮਾਨਾ ਵਾਲਾ ਫੁੱਲ ਹੁਣ ਖਿਲਿਆ,
ਮੈਨੂੰ ਚੰਨ ਨਾਲੋਂ ਸੋਹਣਾ ਸਰਦਾਰ ਮਿਲਿਆ